ਸਤਿ ਸ੍ਰੀ ਅਕਾਲ ਦੋਸਤੋ! Punjab Sewa Portal ‘ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਹੋ ਅਤੇ ਤੁਹਾਡੇ ਜਾਂ ਤੁਹਾਡੇ ਪਰਿਵਾਰ ਕੋਲ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਕਾਰਡ’ ਹੈ, ਤਾਂ ਇਹ ਪੋਸਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ।Mukh Mantri Sehat Card Hospital List Amritsar
ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਐਮਰਜੈਂਸੀ ਵੇਲੇ ਜਾਂ ਕਿਸੇ ਵੱਡੀ ਬਿਮਾਰੀ ਦੇ ਇਲਾਜ ਲਈ ਇਹ ਕਾਰਡ ਕਿਹੜੇ ਹਸਪਤਾਲ ਵਿੱਚ ਚੱਲੇਗਾ। ਤੁਹਾਡੀ ਇਸੇ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਸੀਂ ਅੰਮ੍ਰਿਤਸਰ ਦੇ ਉਨ੍ਹਾਂ ਸਾਰੇ ਹਸਪਤਾਲਾਂ ਦੀ ਪੂਰੀ ਸੂਚੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਮੁਫ਼ਤ) ਇਲਾਜ ਕਰਵਾ ਸਕਦੇ ਹੋMukh Mantri Sehat Card Hospital List Amritsar
ਹਸਪਤਾਲ:
Mukh Mantri Sehat Card Hospital List Amritsar
- NEELKANTH HOSPITAL
- NOVA MEDICITY HOSPITAL
- GUPTA HOSPITAL
- MEDICAID HOSPITAL
- DHINGRA GENERAL HOSPITAL
- PREET HOSPITAL
- Akashdeep hospital
- PARKASH HOSPITAL
- UPPAL NEURO HOSPITAL
- verma hospital
- Dr.Shakeen Eye Dental Lasik Laser Hospital
- HARTEJ HOSPITAL
- MADAAN HOSPITAL
- Mata Kaulan Ji Mission Hospital
- sidhu hospital
- JAIN NURSING AND MATERNITY HOME
- GBM DUKH NIWARAN HOSPITAL (A UNIT OF DUKH NIWARAN HEALTHCARE SERVICES)
- DR.PARMINDER SINGH PANNU MEMORIAL JANTA HOSPITAL
- SAREEN HOSPITAL
- RANDHAWA HOSPITAL CARDIAC CARE
- DEV HOSPITAL
- DHRUV NURSING MATERNITY HOME AND IVF CENTER
- NULIFE HOSPITAL
- SANDHU LIFECARE HOSPITAL
- PULSE HOSPITAL
- JOSAN MULTI SPECIALITY HOSPITAL
- THE CORPORATE HOSPITAL
- SURJIT HOSPITAL
- GUPTA MULTISPECIALITY HOSPITAL
- GURU NANAK MISSION GENERAL HOSPITAL
- SMT SHANTI SETH HOSPITAL
- MUNDH HOSPITAL
- Sri guru ram das charitable hospital
- shri chuni lal memorial gulati hospital
- DHALIWAL HOSPITAL
- PASRICHA MEDICARE CENTRE
- LIFE KARE HOSPITAL
- SANJEEVANI HEALTHCARE CENTRE
- KSM MEMORIAL HOSPITAL
- TAJ HOSPITAL
- DR DALJIT SINGH EYE HOSPITAL
- MOKHA HOSPITAL & KIDNEY CARE CENTRE
- CAREWELL HEART & SUPER SPECIALTY HOSPITAL
- BAJWA HOSPITAL
- CHOUDHARY HOSPITAL
- DIWAN SINGH MEMORIAL HOSPITAL PVT LTD
- GURU NANAK NURSING HOME
- SUNRISE MULTISPECIALITY HOSPITAL
- DR. ADARSH HEART & SUPERSPECIALITY HOSPITAL
- DR PUNJS ARTEMIS HOSPITAL
- Kartar Kaur memorial Hospital
- Sarabjot Multispeciality Hospital
- Med Card Multispeciality Hospital
- GURU KIRPA HOSPITAL
- GurAmrit hospital
- City hospital
- SANDHU PRIME MULTISPECIALITY HOSPITAL
- CHANDAN HOSPITAL
- CZON Hospital
- S MEHAR SINGH HOSPITAL
- LIFE LINE HOSPITAL
- SIDDHI HOSPITAL & MATERNITY CENTRE
- NAYYAR HEART INSTITUTE & SUPER SPECIALITY HOSPITAL
- NIRMAAN MEDICAL CENTER
- ASG EYE HOSPITAL
- BHULLAR HOSPITAL
- SATKARMAN SUPERSPECIALITY HOSPITAL
- SKS CHARITABLE HOSPITAL
- NEW LIFE HOSPITAL A UNIT OF NLH HEALTHCARE PVT LTD
- SHREE RADHA KRISHNA MEDICITY
- ATLANTIS HOSPITAL A UNIT OF ATLANTIS HEALTH CARE
- GLOBAL HOSPITAL
- MAHAJAN HOSPITAL
- MAHAJAN MEDICITY
- ALGON HOSPITAL
- Cancer Centers of America Amritsar
- Akaal Hospital
- Gurparkash Hospital
- BABA DEEP SINGH HOSPITAL
- AMRITSAR GOLDEN HOSPITAL
- Kapoor Hospital
- DR OM PARKASH EYE INSTITUTE PVT LTD
- NAVSIMRAN MULTISPECIALITY HOSPITAL
- ALPHA MULTISPECIALITY HOSPITAL
- Nanda Hospital
- SIFTI HOSPITAL (A UNIT OF KARAM KAMAL HOSPITALS PVT LTD)
- Umeed superspeciality hospital
- Arora hospital
- The Corporate Hospital
ਉਮੀਦ ਹੈ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੋਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ।
- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)




