Punjab Govt Jobs: PSSSB Clerk Recruitment 2026 ਦਾ ਪੋਰਟਲ ਮੁੜ ਖੁੱਲ੍ਹਿਆ, ਇੱਥੇ ਕਰੋ Apply Online!
ਸਤਿ ਸ੍ਰੀ ਅਕਾਲ ਦੋਸਤੋ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ ਤਾਂ ਇਹ ਅਪਡੇਟ ਤੁਹਾਡੇ ਲਈ ਹੈ। ਪੰਜਾਬ ਸਰਕਾਰ ਵੱਲੋਂ ਕਲਰਕ ਦੀਆਂ 531 ਪੋਸਟਾਂ ਤੇ ਦੁਬਾਰਾ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ (PSSSB) ਵੱਲੋਂ ਗਰੁੱਪ-ਸੀ (Group-C) ਅਧੀਨ ਕਲਰਕ (Clerk) ਦੀਆਂ ਅਸਾਮੀਆਂ ਲਈ ਕੱਢੀ ਗਈ ਭਰਤੀ



