ਸਤਿ ਸ੍ਰੀ ਅਕਾਲ ਦੋਸਤੋ! Punjab Sewa Portal ‘ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਬਠਿੰਡਾ ਜ਼ਿਲ੍ਹੇ ਦੇ ਕਿਸੇ ਵੀ ਇਲਾਕੇ ਦੇ ਵਸਨੀਕ ਹੋ ਅਤੇ ਤੁਹਾਡੇ ਜਾਂ ਤੁਹਾਡੇ ਪਰਿਵਾਰ ਕੋਲ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਕਾਰਡ’ ਹੈ, ਤਾਂ ਇਹ ਪੋਸਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ।Mukh Mantri Sehat Card Hospital List Bathinda
ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਐਮਰਜੈਂਸੀ ਵੇਲੇ ਜਾਂ ਕਿਸੇ ਵੱਡੀ ਬਿਮਾਰੀ ਦੇ ਇਲਾਜ ਲਈ ਇਹ ਕਾਰਡ ਕਿਹੜੇ ਹਸਪਤਾਲ ਵਿੱਚ ਚੱਲੇਗਾ। ਤੁਹਾਡੀ ਇਸੇ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਸੀਂ ਬਠਿੰਡਾ ਦੇ ਉਨ੍ਹਾਂ ਸਾਰੇ ਹਸਪਤਾਲਾਂ ਦੀ ਪੂਰੀ ਸੂਚੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਮੁਫ਼ਤ) ਇਲਾਜ ਕਰਵਾ ਸਕਦੇ ਹੋ।Mukh Mantri Sehat Card Hospital List Bathinda
ਹਸਪਤਾਲਾਂ ਦੀ ਲਿਸਟ:
Mukh Mantri Sehat Card Hospital List Bathinda
- DELHI HEART INSTITUTE & MULTISPECIALITY HOSPITAL
- BRAR EYE HOSPITAL PVT LTD
- RAMA HOSPITAL
- GUPTA HOSPITAL BATHINDA
- Vijay kids super sperspeciality hospital
- Pulse Advance Heart And Critical Care Centre
- BADYAL MULTISPECIALITY HOSPITAL AND TRAUMA CENTRE
- SRA EYE HOSPITAL SUPERSPECIALITY EYE HOSPITAL
- JINDAL ENT HOSPITAL
- NAVJIVAN HOSPITAL
- Sanjivni new born and child care hospital bathinda
- DARSHAN SUPERSPECIALITY HOSPITAL
- R GAGAN GASTRO CARE
- APEX HOSPITAL
- WADI MULTISPECIALITY HOSPITAL
- NAGPAL SUPERSPECIALITY HOSPITAL
- JAURA ORTHOPAEDIC AND MATERNITY HOSPITAL
- sidhu nursing home
- ORTHO CARE HOSPITAL
- ADESH INSTITUTE OF MEDICAL SCIENCES AND RESEARCH
- KIRAN EYE CARE CENTRE
- Major Gupta Hospital
- INDRANI HOSPITAL
- PRAGMA MEDICAL INSTITUTE
- PUNJAB CANCER CARE AND MULTI SPECIALTY HOSPITAL
- RG Hospital
- Guru Ram Dass Hospital
- Ashirwad hospital
- DD BONE AND JOINT HOSPITAL
- SD Mahabir Dal Hospital
- BANSAL SURGICAL AND MATERNITY HOSPITAL
- SATYAM HEARTH AND SUPERSPECIALITY HOSPITAL
- CHAHAL HOSPITAL
- KALRA MULTISPECIALITY HOSPITAL
- MAHESHWARI CHILDREN HOSPITAL
- BAJAJ CHILDREN HOSPITAL
- DAYAL KIDNEY HOSPITAL
- BANSAL HOSPITAL AND CANCER CENTRE
- RAVINDER HOSPITAL
- GURDEV MULTI SPECIALITY HOSPITAL
- PARKASH HOSPITAL MULTISPECIALITY AND TRAUMA CENTRE
- KM DELHI CHILDREN HOSPITAL
- SARVESH DIVYA HOSPITAL
- CITY HOSPITAL
- Maan Superspeciality Hospital
- CHANDIGARH CHILDREN AND MATERNITY HOSPITAL
- Delhi Child Care And Dental Hospital
- BOMBAY GASTRO & CANCER INSTITUTE
- NEW LIFELINE MULTISPECIALITY HOSPITAL BATHINDA
- ADVANCED AG HOSPITAL
- MG HOSPITAL
- NEW CITY HOSPITAL
- KHALSA MISSION CHARITABLE HOSPITAL
- JIVIYA THE LIFE A MULTISPECIALITY HOSPITAL
- Raj Nursing Home
- COSMO SUPERSECIALITY HOSPITAL BATHINDA
- GANPATI SUPERSPECIALITY HOSPITAL
- GURU NANAK DEV CHARITABLE MULTISPECIALITY HOSPTIAL
- ZEN HOSPITAL
- XAVERIAN HEALTHCARE AND CLINICAL LAB
- GOBIND BONE AND JOINT HOSPITAL
- DR MOHINDER SINGH HOSPITAL
- DHILLON CHILDREN HOSPITAL
- ASTHA SUPER SPECIALITY HOSPITAL
- NEW UMEED HEALTHCARE
- Eye Sure Super Speciality Eye Hospital
- KRISHNA SUPER SPECIALITY HOSPITAL
- SHRI BALAJI CANCER & MULTISPECIALITY HOSPITAL
- KRISHNA HEALTHCARE
- MADAAN NURSING & MATERNITY HOME
- ARMAAN SUPERSPECIALITY HOSPITAL
- GOLD MEDICA SUPERSPECIALITY HOSPITAL BATHINDA
- DR SUNIL GUPTA HOSPITAL
- sharda multispeciality healthcare
- VIJITA HOSPITAL A UNIT OF MITTAL CENTRE
- Bombay Clinics Neuro Life Hospital
- AGGARWAL HOSPITAL
- NEO POLUS HEALTHCARE
- REWIND HEALTHCARE AND TRAUMA CENTER
- DR RP SINGH SURGICAL AND MEDICAL HOSPITAL
- KIRAN NURSING HOME
- Chandigarh Clinic and Nursing Home
- DHURIA SUPERSPECIALITY HOSPITAL
- CHHABRA HOSPITAL & TEST TUBE BABY CENTRE
ਸਾਨੂੰ ਉਮੀਦ ਹੈ ਕਿ ਬਠਿੰਡਾ ਦੇ ਹਸਪਤਾਲਾਂ ਦੀ ਇਹ ਸੂਚੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਹਸਪਤਾਲ ਜਾਣ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਅਤੇ ਸਿਹਤ ਕਾਰਡ ਨਾਲ ਲਿਜਾਣਾ ਨਾ ਭੁੱਲੋ। ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਬਠਿੰਡਾ ਵਿੱਚ ਰਹਿੰਦਾ ਹੈ, ਤਾਂ ਉਸ ਨਾਲ ਇਸ ਪੋਸਟ ਨੂੰ ਜ਼ਰੂਰ ਸਾਂਝਾ ਕਰੋ ਤਾਂ ਜੋ ਲੋੜ ਪੈਣ ‘ਤੇ ਉਹਨਾਂ ਦਾ ਮੁਫ਼ਤ ਇਲਾਜ ਹੋ ਸਕੇ। ਪੰਜਾਬ ਸਰਕਾਰ ਦੀਆਂ ਹੋਰ ਸਕੀਮਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ!
- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)




