ਲੁਧਿਆਣਾ: ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ (10 ਲੱਖ ਤੱਕ ਮੁਫ਼ਤ ਇਲਾਜ)

Mukh Mantri Sehat Card Hospital List Ludhiana

ਸਤਿ ਸ੍ਰੀ ਅਕਾਲ ਦੋਸਤੋ! Punjab Sewa Portal ‘ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਹੋ ਅਤੇ ਇੰਟਰਨੈੱਟ ‘ਤੇ ‘ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ ਲੁਧਿਆਣਾ’ (Mukh Mantri Sehat Card Hospital List Ludhiana) ਸਰਚ ਕਰ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ‘ਤੇ ਆਏ ਹੋ।

​ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਹਰ ਕਾਰਡ ਧਾਰਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੁਧਿਆਣਾ ਵਿੱਚ ਇਹ ਕਾਰਡ ਕਿਹੜੇ-ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ। ਇਸੇ ਲਈ ਅਸੀਂ ਲੁਧਿਆਣਾ ਦੇ ਉਨ੍ਹਾਂ ਸਾਰੇ ਹਸਪਤਾਲਾਂ ਦੀ ਪੂਰੀ ਸੂਚੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕੈਸ਼ਲੈੱਸ ਇਲਾਜ ਕਰਵਾ ਸਕਦੇ ਹੋ।

​ ਜਾਣਕਾਰੀ: ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਪੂਰੀ ਤਰ੍ਹਾਂ ਮਨਜ਼ੂਰ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵੱਡੇ ਪ੍ਰਾਈਵੇਟ ਅਤੇ ਚੈਰੀਟੇਬਲ ਹਸਪਤਾਲਾਂ ਦੀ ਸੂਚੀ ਹੈ ਜੋ ਇਸ ਸਕੀਮ ਦੇ ਅਧੀਨ ਮੁਕਤ ਇਲਾਜ ਕਰਦੇ ਹਨ ਇਹ ਸੂਚੀ ਹੇਠ ਲਿਖੇ ਅਨੁਸਾਰ ਹੈ। ਆਪਾਂ ਨੂੰ

ਹਸਪਤਾਲ:

  1. ASG Hospital Pvt Ltd
  2. ​Sankara Eye Hospital
  3. ​RANI EYE HOSPITAL
  4. ​RANA HOSPITAL
  5. ​LIFELINE HOSPITAL
  6. ​JAIN MULTISPECIALITY HOSPITAL
  7. ​Shri Guru Nanak Hospital
  8. ​Soni eye care centre
  9. ​Khanna Nursing Home a Unit of Multispeciality Hospital
  10. ​KAUSHAL HOSPITAL AND SURGICAL CENTRE
  11. ​MAHAL MULTISPECIALITY HOSPITAL
  12. ​SOBTI HOSPITAL
  13. ​AROGYA HOSPITAL
  14. ​KOSMOSS HOSPITAL
  15. ​Dr Ramesh Superspecialty Eye and Laser Centre
  16. ​Jeewan Jot Hospital
  17. ​UROCARE KIDNEY STONE AND SURGICAL CENTRE
  18. ​SIDHU HOSPITAL PVT LTD
  19. ​Sri Balaji Stone and Super Specialty Hospital
  20. ​JEEWAN HOSPITAL
  21. ​GURLABH NURSING HOME
  22. ​LUDHIANA MEDIWAYS
  23. ​Sri Guru Harkrishan Sahib Charitable Eye Hospital Trust Sohana Ludhiana Branch
  24. ​KARAN HOSPITAL SAMRALA
  25. ​PANCHAM HOSPITAL
  26. ​Guru Teg bahadur Sahib C Hospital
  27. ​Sri Guru Harkrishan Sahib Charitable Eye Hospital Trust Khanna Branch
  28. ​Sukhveen Hospital
  29. ​Arora Neuro Centre
  30. ​GUPTA HOSPITAL JAGRAON
  31. ​Karan Singla Surgical and General Hospital
  32. ​MITTAL NURSING HOME AND TRAUMA CENTER PVT LTD
  33. ​SNA PAHWA C HOSPITAL
  34. ​CHAWLA NURSING HOME
  35. ​AIMC BASSI HOSPITAL
  36. ​Shaheed Kartar Singh Sarabha Charitable Hospital
  37. ​PROLIFE HOSPITALS
  38. ​Anupam Hospital
  39. ​HUNJAN HOSPITAL
  40. ​SHILPY HOSPITAL
  41. ​RAHI CARE PVT LTD
  42. ​Garg Hospital and Child Care Center
  43. ​USPC JAIN CHARITABLE HOSPITAL
  44. ​HANS MATERNITY HOME
  45. ​Shah Hospital Laproscopic And A.R.T. Centre
  46. ​BASSI NURSING HOME PVT LTD
  47. ​BAJAJ ORTHO AND MULTISPECIALITY HOSPITAL
  48. ​Rajwant Hospital
  49. ​HICARE HOSPITAL
  50. ​JEEWAN AASTHA HOSPITAL
  51. ​ARZOO HOSPITAL
  52. ​AASTHA KIDNEY AND SUPER SPECIALITY HOSPITAL
  53. ​SHREE RAGHUNATH HOSPITAL SOCIETY
  54. ​VERMA MULTISPECIALITY HOSPITAL
  55. ​SATYAM MULTISPECIALITY HOSPITAL
  56. ​Raj Multispeciality Hospital
  57. ​Amen Hospital
  58. ​Cancer Centers of America
  59. ​PREET MULTISPECIALITY HOSPITAL
  60. ​NG Hospital
  61. ​Kakkar Multispeciality Hospital and Surgical Centre
  62. ​METRO MULTISPECIALITY HOSPITAL
  63. ​OSWAL ARTEMIS HEART CENTRE A UNIT OF ARTEMIS CARDIAC CARE PVT LTD
  64. ​DEEPAK HEART INSTITUTE
  65. ​Bansal Charitable Hospital A Unit Of GHG Ayurvedic Medical College and Hospital
  66. ​SANT ISHAR SINGH JI MEMORIAL HOSPITAL
  67. ​EK NOOR NEKI DA HOSPITAL
  68. ​VISHVAM HOSPITAL
  69. ​New Kokila Hospital
  70. ​NEW LIFE HOSPITAL
  71. ​JAGRUP HOSPITAL
  72. ​SHIV RAM HOSPITAL
  73. ​SHRI RAMA CHARITABLE HOSPITAL SHAHEEDAN
  74. ​Shri Rama Charitable Hospital
  75. ​KALYANI HOSPITAL
  76. ​SUKHVEEN HOSPITAL
  77. ​SHRI KRISHNA CHERITABLE HOSPITAL
  78. ​Satluj Eye Hospital LLP
  79. ​Dr Agarwals Eye Hospital
  80. ​KALYAN HOSPITAL
  81. ​Dr Shamsher Singh Eye Hospital
  82. ​VARDAAN HOSPITAL
  83. ​Christian Medical College and Hospital

ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ ਜੇਕਰ ਤੁਹਾਡਾ ਕੋਈ ਸਾਥੀ ਜਾਂ ਰਿਸ਼ਤੇਦਾਰ ਲੁਧਿਆਣੇ ਸ਼ਹਿਰ ਦੇ ਆਸ ਪਾਸ ਜਾਂਦੇ ਲੁਧਿਆਣੇ ਸ਼ਹਿਰ ਵਿੱਚ ਰਹਿੰਦਾ ਹੈ ਤਾਂ ਉਸ ਨਾਲ ਇਹ ਪੁਸ਼ਟ ਜਰੂਰ ਸਾਂਝੀ ਕਰੋ ਤਾਂ ਕਿ ਉਹਨਾਂ ਦਾ ਫਾਇਦਾ ਹੋ ਸਕੇ ਪੰਜਾਬ ਸਰਕਾਰ ਦੀਆਂ ਹੋਰ ਸਕੀਮਾਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਲੈਣ ਲਈ ਸਾਡੇ ਪੋਰਟਲ ਨਾਲ ਜੁੜੇ ਰਹੋ ਉਮੀਦ ਹੈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ। ਧੰਨਵਾਦ।

Leave a Comment

Your email address will not be published. Required fields are marked *

Scroll to Top