ਪੰਜਾਬ ਸਰਕਾਰ ਦੀ ਆਯੁਸ਼ਮਾਨ ਭਾਰਤ (ਮੁੱਖ ਮੰਤਰੀ ਸਿਹਤ ਬੀਮਾ ਯੋਜਨਾ) ਇੱਕ ਅਜਿਹੀ ਸ਼ਾਨਦਾਰ ਸਕੀਮ ਹੈ ਜਿਸ ਰਾਹੀਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਬਿਲਕੁਲ ਮੁਫ਼ਤ ਮਿਲਦਾ ਹੈ। ਪਰ ਕਈ ਵਾਰ ਸਹੀ ਹਸਪਤਾਲ ਨਾ ਲੱਭਣ ਕਰਕੇ ਮਰੀਜ਼ ਖੱਜਲ-ਖੁਆਰ ਹੁੰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਅਸੀਂ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਮੋਗਾ ਦੇ ਹਸਪਤਾਲਾਂ ਦੀ ਸਾਂਝੀ ਸੂਚੀ ਬਣਾਈ ਹੈ। ਤੁਸੀਂ ਆਪਣੇ ਇਲਾਕੇ ਦੇ ਹਿਸਾਬ ਨਾਲ ਇਹਨਾਂ ਵਿੱਚੋਂ ਕਿਸੇ ਵੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ।
ਜ਼ਰੂਰੀ ਜਾਣਕਾਰੀ: ਯਾਦ ਰੱਖੋ ਕਿ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਹਸਪਤਾਲਾਂ (ਸਿਵਲ ਹਸਪਤਾਲਾਂ) ਵਿੱਚ ਇਹ ਕਾਰਡ 100% ਮਨਜ਼ੂਰ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੀ Sehat Card Hospital List Tarn Taran Gurdaspur Pathankot Moga ਹੇਠਾਂ ਦਿੱਤੀ ਗਈ ਹੈ:
ਤਰਨਤਾਰਨ ਦੇ ਹਸਪਤਾਲ (Tarn Taran Hospitals)
- Civil Hospital Tarn Taran
- Civil Hospital Patti
- Sandhu Hospital
- Guru Nanak Dev Super Speciality Hospital
- Rana Maternity and General Hospital
- City Hospital
ਗੁਰਦਾਸਪੁਰ ਦੇ ਹਸਪਤਾਲ (Gurdaspur Hospitals)
- Civil Hospital Gurdaspur
- Civil Hospital Batala
- Mahajan Hospital
- Johal Multispeciality Hospital
- Abrol Medical Center
- Sharma Hospital Batala
ਪਠਾਨਕੋਟ ਦੇ ਹਸਪਤਾਲ (Pathankot Hospitals)
- Civil Hospital Pathankot
- Amandeep Hospital Pathankot
- KD Hospital
- Madaan Hospital
- Randhawa Hospital
- Arora Multispeciality Hospital
ਮੋਗਾ ਦੇ ਹਸਪਤਾਲ (Moga Hospitals)
- Civil Hospital Moga
- Mathradas Civil Hospital
- Sood Hospital
- Garg Hospital
- Sidhu Superspeciality Hospital
- Grewal Hospital
ਸਾਨੂੰ ਉਮੀਦ ਹੈ ਕਿ Sehat Card Hospital List Tarn Taran Gurdaspur Pathankot Moga ਬਾਰੇ ਦਿੱਤੀ ਗਈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ।
ਇਸ ਤਰ੍ਹਾਂ ਦੀ ਹੋਰ ਜਾਣਕਾਰੀ ਸਰਕਾਰੀ ਯੋਜਨਾਵਾਂ ਕਰਜੇ ਸਕੀਮਾਂ ਸਬਸਿਡੀ ਸਰਕਾਰੀ ਨੌਕਰੀ ਆਦਿ ਬਾਰੇ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਹੋਰ ਹਸਪਤਾਲਾਂ ਦੀ ਸੂਚੀ ਅਤੇ ਹੋਰ ਜਿਲਿਆਂ ਬਾਰੇ ਜਾਣਕਾਰੀ ਲਈ ਨੀਚੇ ਦਿੱਤੀਆਂ ਪੋਸਟਾਂ ਨੂੰ ਪੜ੍ਹ ਸਕਦੇ ਹੋ।।
- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)




