"ਪੰਜਾਬ ਸੇਵਾ ਪੋਰਟਲ 'ਤੇ ਤੁਹਾਡਾ ਸਵਾਗਤ ਹੈ"
ਇੱਥੇ ਤੁਹਾਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨਵੀਆਂ ਸਰਕਾਰੀ , ਲੋਕ-ਭਲਾਈ ਸਕੀਮਾਂ ਅਤੇ ਯੋਜਨਾਵਾਂ ਦੀ ਬਿਲਕੁਲ ਸਹੀ ਅਤੇ ਤਾਜ਼ਾ ਜਾਣਕਾਰੀ ਮਿਲੇਗੀ। ਸਾਡਾ ਮਕਸਦ ਹਰ ਪੰਜਾਬੀ ਤੱਕ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਆਸਾਨ ਮਾਂ-ਬੋਲੀ ਪੰਜਾਬੀ ਵਿੱਚ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਆਪਣੇ ਹੱਕ ਤੋਂ ਵਾਂਝਾ ਨਾ ਰਹੇ।
"ਤਾਜ਼ਾ ਖ਼ਬਰਾਂ ਅਤੇ ਸਰਕਾਰੀ ਸਕੀਮਾਂ"
Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਅਤੇ ਬੇਸਹਾਰਾ (ਆਸ਼ਰਿਤ)...
Read MorePunjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:
ਕੀ ਤੁਸੀਂ ਸਰਕਾਰੀ ਦਫ਼ਤਰਾਂ (Government offices) ਦੇ ਚੱਕਰ ਕੱਟ-ਕੱਟ...
Read Moreਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026
ਪੰਜਾਬ ਵਿੱਚ ਫਰਦ ਅਤੇ ਜਮਾਂਬੰਦੀ ਜਮੀਨ ਦੇ ਮਾਲਕਾਂ ਲਈ...
Read Moreਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?
ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਹਰ...
Read Moreਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)
ਕਈ ਵਾਰ ਸਾਨੂੰ ਮਾਮੂਲੀ ਖਾਂਸੀ ਜੁਕਾਮ ਜਾਂ ਛੋਟੀ ਜਿਹੀ...
Read Moreਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)
ਸਾਡੇ ਸਮਾਜ ਵਿੱਚ ਹਰ ਇਨਸਾਨ ਖਾਸ ਕਰਕੇ ਬਜ਼ੁਰਗਾਂ ਦਾ...
Read Moreਪੰਜਾਬ ਵਿੱਚ ਲਰਨਿੰਗ ਲਾਈਸੈਂਸ (learning licence) ਘਰ ਬੈਠੇ ਕਿਵੇਂ ਬਣਾਈਏ? ਜਾਣੋ ਆਨਲਾਈਨ ਸਾਰਥੀ ਪੋਰਟਲ ਰਾਹੀਂ ਅਪਲਾਈ ਕਰਨ ਦਾ ਪੂਰਾ ਤਰੀਕਾ (2026)
ਅੱਜ ਕੱਲ ਕੋਈ ਵੀ ਸਾਧਨ ਸੜਕ ਤੇ ਚਲਾਉਣ ਲਈ...
Read Moreਪੰਜਾਬ ਰਿਹਾਇਸ਼ੀ /ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਕਿਵੇਂ ਬਣਵਾਈਏ? ਜਰੂਰੀ ਦਸਤਾਵੇਜ਼ ਅਤੇ ਪੂਰਾ ਤਰੀਕਾ 2026
ਜੇਕਰ ਤੁਸੀਂ ਪੰਜਾਬ ਦੇ ਪੱਕੇ ਵਸਨੀਕ ਹੋ ਤਾਂ ਤੁਹਾਡੇ...
Read More