Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਅਤੇ ਬੇਸਹਾਰਾ (ਆਸ਼ਰਿਤ) ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ। ਜਿਨ੍ਹਾਂ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਹੈ ਜਾਂ ਮਾਪੇ ਕਿਸੇ ਕਾਰਨ ਕਰਕੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਲਈ ਸਰਕਾਰ “Punjab Dependent Children Pension Scheme” […]




