ਸਤਿ ਸ੍ਰੀ ਅਕਾਲ ਦੋਸਤੋ! Punjab Sewa Portal ‘ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਹੋ ਅਤੇ ਇੰਟਰਨੈੱਟ ‘ਤੇ ‘ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ ਲੁਧਿਆਣਾ’ (Mukh Mantri Sehat Card Hospital List Ludhiana) ਸਰਚ ਕਰ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ‘ਤੇ ਆਏ ਹੋ।
ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਹਰ ਕਾਰਡ ਧਾਰਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੁਧਿਆਣਾ ਵਿੱਚ ਇਹ ਕਾਰਡ ਕਿਹੜੇ-ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ। ਇਸੇ ਲਈ ਅਸੀਂ ਲੁਧਿਆਣਾ ਦੇ ਉਨ੍ਹਾਂ ਸਾਰੇ ਹਸਪਤਾਲਾਂ ਦੀ ਪੂਰੀ ਸੂਚੀ ਲੈ ਕੇ ਆਏ ਹਾਂ ਜਿੱਥੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕੈਸ਼ਲੈੱਸ ਇਲਾਜ ਕਰਵਾ ਸਕਦੇ ਹੋ।
ਜਾਣਕਾਰੀ: ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਪੂਰੀ ਤਰ੍ਹਾਂ ਮਨਜ਼ੂਰ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵੱਡੇ ਪ੍ਰਾਈਵੇਟ ਅਤੇ ਚੈਰੀਟੇਬਲ ਹਸਪਤਾਲਾਂ ਦੀ ਸੂਚੀ ਹੈ ਜੋ ਇਸ ਸਕੀਮ ਦੇ ਅਧੀਨ ਮੁਕਤ ਇਲਾਜ ਕਰਦੇ ਹਨ ਇਹ ਸੂਚੀ ਹੇਠ ਲਿਖੇ ਅਨੁਸਾਰ ਹੈ। ਆਪਾਂ ਨੂੰ
ਹਸਪਤਾਲ:
- ASG Hospital Pvt Ltd
- Sankara Eye Hospital
- RANI EYE HOSPITAL
- RANA HOSPITAL
- LIFELINE HOSPITAL
- JAIN MULTISPECIALITY HOSPITAL
- Shri Guru Nanak Hospital
- Soni eye care centre
- Khanna Nursing Home a Unit of Multispeciality Hospital
- KAUSHAL HOSPITAL AND SURGICAL CENTRE
- MAHAL MULTISPECIALITY HOSPITAL
- SOBTI HOSPITAL
- AROGYA HOSPITAL
- KOSMOSS HOSPITAL
- Dr Ramesh Superspecialty Eye and Laser Centre
- Jeewan Jot Hospital
- UROCARE KIDNEY STONE AND SURGICAL CENTRE
- SIDHU HOSPITAL PVT LTD
- Sri Balaji Stone and Super Specialty Hospital
- JEEWAN HOSPITAL
- GURLABH NURSING HOME
- LUDHIANA MEDIWAYS
- Sri Guru Harkrishan Sahib Charitable Eye Hospital Trust Sohana Ludhiana Branch
- KARAN HOSPITAL SAMRALA
- PANCHAM HOSPITAL
- Guru Teg bahadur Sahib C Hospital
- Sri Guru Harkrishan Sahib Charitable Eye Hospital Trust Khanna Branch
- Sukhveen Hospital
- Arora Neuro Centre
- GUPTA HOSPITAL JAGRAON
- Karan Singla Surgical and General Hospital
- MITTAL NURSING HOME AND TRAUMA CENTER PVT LTD
- SNA PAHWA C HOSPITAL
- CHAWLA NURSING HOME
- AIMC BASSI HOSPITAL
- Shaheed Kartar Singh Sarabha Charitable Hospital
- PROLIFE HOSPITALS
- Anupam Hospital
- HUNJAN HOSPITAL
- SHILPY HOSPITAL
- RAHI CARE PVT LTD
- Garg Hospital and Child Care Center
- USPC JAIN CHARITABLE HOSPITAL
- HANS MATERNITY HOME
- Shah Hospital Laproscopic And A.R.T. Centre
- BASSI NURSING HOME PVT LTD
- BAJAJ ORTHO AND MULTISPECIALITY HOSPITAL
- Rajwant Hospital
- HICARE HOSPITAL
- JEEWAN AASTHA HOSPITAL
- ARZOO HOSPITAL
- AASTHA KIDNEY AND SUPER SPECIALITY HOSPITAL
- SHREE RAGHUNATH HOSPITAL SOCIETY
- VERMA MULTISPECIALITY HOSPITAL
- SATYAM MULTISPECIALITY HOSPITAL
- Raj Multispeciality Hospital
- Amen Hospital
- Cancer Centers of America
- PREET MULTISPECIALITY HOSPITAL
- NG Hospital
- Kakkar Multispeciality Hospital and Surgical Centre
- METRO MULTISPECIALITY HOSPITAL
- OSWAL ARTEMIS HEART CENTRE A UNIT OF ARTEMIS CARDIAC CARE PVT LTD
- DEEPAK HEART INSTITUTE
- Bansal Charitable Hospital A Unit Of GHG Ayurvedic Medical College and Hospital
- SANT ISHAR SINGH JI MEMORIAL HOSPITAL
- EK NOOR NEKI DA HOSPITAL
- VISHVAM HOSPITAL
- New Kokila Hospital
- NEW LIFE HOSPITAL
- JAGRUP HOSPITAL
- SHIV RAM HOSPITAL
- SHRI RAMA CHARITABLE HOSPITAL SHAHEEDAN
- Shri Rama Charitable Hospital
- KALYANI HOSPITAL
- SUKHVEEN HOSPITAL
- SHRI KRISHNA CHERITABLE HOSPITAL
- Satluj Eye Hospital LLP
- Dr Agarwals Eye Hospital
- KALYAN HOSPITAL
- Dr Shamsher Singh Eye Hospital
- VARDAAN HOSPITAL
- Christian Medical College and Hospital
ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ ਜੇਕਰ ਤੁਹਾਡਾ ਕੋਈ ਸਾਥੀ ਜਾਂ ਰਿਸ਼ਤੇਦਾਰ ਲੁਧਿਆਣੇ ਸ਼ਹਿਰ ਦੇ ਆਸ ਪਾਸ ਜਾਂਦੇ ਲੁਧਿਆਣੇ ਸ਼ਹਿਰ ਵਿੱਚ ਰਹਿੰਦਾ ਹੈ ਤਾਂ ਉਸ ਨਾਲ ਇਹ ਪੁਸ਼ਟ ਜਰੂਰ ਸਾਂਝੀ ਕਰੋ ਤਾਂ ਕਿ ਉਹਨਾਂ ਦਾ ਫਾਇਦਾ ਹੋ ਸਕੇ ਪੰਜਾਬ ਸਰਕਾਰ ਦੀਆਂ ਹੋਰ ਸਕੀਮਾਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਲੈਣ ਲਈ ਸਾਡੇ ਪੋਰਟਲ ਨਾਲ ਜੁੜੇ ਰਹੋ ਉਮੀਦ ਹੈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ। ਧੰਨਵਾਦ।
- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)




