ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ (Punjab Cabinet Meeting)
29 ਮਾਰਚ 2026 ਨੂੰ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਪੰਜਾਬ ਕੈਬਿਨੇਟ ਵੱਲੋਂ ਮਹਿਲਾਵਾਂ ਦੇ ਹਜਾਰ ਰੁਪਏ ਸਕੀਮ ਨੂੰ ਅਧਿਕਾਰਿਕ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਉਤੇ ਮੋਹਰ ਲੱਗ ਗਈ ਹੈ। ਸੂਬੇ ਦੀਆਂ ਮਹਿਲਾਵਾਂ ਨੂੰ 1,000 ਰੁਪਏ ਮਹੀਨਾ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,500 ਮਿਲਣਗੇ।
ਕਦੋਂ ਤੋਂ ਮਿਲਣਗੇ ਪੈਸੇ?
ਇਹ ਪੈਸੇ ਅਪ੍ਰੈਲ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਆਉਣਗੇ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਅੱਜ 29 ਮਾਰਚ ਨੂੰ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਕੈਬਨਿਟ ਮੀਟਿੰਗ ਹੋਈ ਹੈ। ਇਸ ਮੀਟਿੰਗ ਦੌਰਾਨ 13 ਅਪ੍ਰੈਲ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਕੈਬਨਿਟ ਨੂੰ ਪ੍ਰਵਾਨਗੀ ਮਿਲ ਗਈ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਮਾਵਾਂ ਧੀਆਂ ਯੋਜਨਾ ਉਤੇ ਮੋਹਰ ਲੱਗ ਗਈ ਹੈ।
ਕਦੋਂ ਤੋਂ ਕਰ ਸਕਦੇ ਹਾਂ ਅਪਲਾਈ?
8 ਮਾਰਚ ਨੂੰ ਬਜਟ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਕਰਦੇ ਹੋਏ ਆਪ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,000 ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,500 ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਦੀ ਰਜਿਸਟਰੇਸ਼ਨ 13 ਅਪ੍ਰੈਲ 2026 ਤੋਂ ਸ਼ੁਰੂ ਹੋ ਜਾਵੇਗੀ ਅਤੇ ਅਪ੍ਰੈਲ ਮਹੀਨੇ ਤੋਂ ਹੀ ਮਹਿਲਾਵਾਂ ਦੇ ਖਾਤੇ ਵਿੱਚ 1000 ਆਉਣੇ ਸ਼ੁਰੂ ਹੋ ਜਾਣਗੇ।
ਰਾਜ ਦੀਆਂ ਲਗਭਗ 97% ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ, ਜਿਸਦਾ ਸਾਲਾਨਾ ਬਜਟ 9,300 ਕਰੋੜ ਰੁਪਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 13 ਅਪ੍ਰੈਲ (ਵਿਸਾਖੀ) ਤੋਂ ਸ਼ੁਰੂ ਹੋਵੇਗੀ।
ਜਰੂਰੀ ਦਸਤਾਵੇਜ:
ਇਸ ਸਕੀਮ ਦਾ ਲਾਭ ਲੈਣ ਲਈ ਮਹਿਲਾਵਾਂ ਕੋਲੇ ਹੇਠ ਲਿਖੇ ਅਨੁਸਾਰ ਡਾਕੂਮੈਂਟ ਹੋਣੇ ਚਾਹੀਦੇ ਹਨ।
- ਪੰਜਾਬ ਰਿਹਾਇਸ ਸਰਟੀਫਿਕੇਟ
- ਜੇਕਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੋ ਤਾਂ ਅਨੁਸੂਚਿਤ ਜਾਤੀ ਸਰਟੀਫਿਕੇਟ
- ਵੋਟਰ ਕਾਰਡ ਅਤੇ ਆਧਾਰ ਕਾਰਡ
ਕਿੰਨਾ ਨੂੰ ਨਹੀਂ ਮਿਲੇਗਾ ਫਾਇਦਾ?
ਜਾਣਕਾਰੀ ਮੁਤਾਬਿਕ ਉਹ ਔਰਤਾਂ ਜੋ ਇਨਕਮ ਟੈਕਸ ਭਰਦੀਆਂ ਹਨ,ਸਰਕਾਰੀ ਨੌਕਰੀ ਕਰਦੀਆਂ ਹਨ ਜਾਂ ਐਮਐਲਏ ਜਾਂ ਸਾਬਕਾ ਐਮਐਲਏ ਹਨ ਉਹਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਇਸ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।
ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ : ਪੰਜਾਬ ਦੀ ਹਰ ਔਰਤ ਨੂੰ ਮਿਲਣਗੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ , ਜਾਣੋ ਕਿਵੇਂ , ਸਰਤਾ ਅਤੇ ਪੂਰੀ ਜਾਣਕਾਰੀ
- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)

- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)

- ਪੰਜਾਬ ਵਿੱਚ ਲਰਨਿੰਗ ਲਾਈਸੈਂਸ (learning licence) ਘਰ ਬੈਠੇ ਕਿਵੇਂ ਬਣਾਈਏ? ਜਾਣੋ ਆਨਲਾਈਨ ਸਾਰਥੀ ਪੋਰਟਲ ਰਾਹੀਂ ਅਪਲਾਈ ਕਰਨ ਦਾ ਪੂਰਾ ਤਰੀਕਾ (2026)

- ਪੰਜਾਬ ਰਿਹਾਇਸ਼ੀ /ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਕਿਵੇਂ ਬਣਵਾਈਏ? ਜਰੂਰੀ ਦਸਤਾਵੇਜ਼ ਅਤੇ ਪੂਰਾ ਤਰੀਕਾ 2026

- ਪੰਜਾਬ ਵਿੱਚ ਆਮਦਨ ਸਰਟੀਫਿਕੇਟ (Income Certificate) ਕਿਵੇਂ ਬਣਵਾਈਏ? ਸਰਟੀਫੀਕੇਟ ਬਣਵਾਉਣ ਦਾ ਸਭ ਤੋਂ ਵਧੀਆ ਸਮਾਂ! ਆਨਲਾਈਨ ਅਪਲਾਈ ਦਾ ਪੂਰਾ ਤਰੀਕਾ (2026)

- ਜਾਣੋ ਕਦੋਂ ਤੋਂ ਆਉਣਗੇ ਖਾਤੇ ਵਿੱਚ ਹਜ਼ਾਰ ਰੁਪਏ?ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ, AAP ਸਰਕਾਰ ਨੇ ਕੈਬਨਿਟ ‘ਚ ਲਗਾਈ ਮੋਹਰ।

- ਕੀ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਕੋਈ ਨਹੀਂ ਸੁਣ ਰਿਹਾ? ਜਾਣੋ ਪੰਜਾਬ ਸਰਕਾਰ ਦੇ ਇਸ ਆਨਲਾਈਨ ਪੋਰਟਲ ਰਾਹੀਂ ਮੁਫਤ ਸ਼ਿਕਾਇਤ ਕਿਵੇਂ ਕਰੀਏ।

- ਪੰਜਾਬ ਵਿੱਚ RTI ਕਿਵੇਂ ਪਾਈਏ? ਆਨਲਾਈਨ ਅਪਲਾਈ, ਫੀਸ ਅਤੇ ਦਸਤਾਵੇ(HOW TO FILE RTI IN PUNJAB)

- ਪੰਜਾਬ ਸਰਕਾਰ ਦੀਆ ਸਾਰੀਆ ਸੇਵਾਵਾਂ(G2C services)ਲਈ ਮਨਜੂਰ ਸੁਦਾ ਦਸਤਾਵੇਜਾਂ ਦੀ ਸੂਚੀ.

- ਪੰਜਾਬ ਰਿਹਾਇਸ਼ ਸਰਟੀਫਿਕੇਟ (Punjab residence certificate)ਕਿਵੇਂ ਬਣਾਈਏ ?ਔਰਤਾਂ ਦੀ 1000 ਰੁਪਏ ਸਕੀਮ ਅਤੇ ਸਰਕਾਰੀ ਨੌਕਰੀਆਂ ਲਈ ਜਰੂਰੀ।

- 10 ਲੱਖ ਮੁਫ਼ਤ ਇਲਾਜ: Sehat Card Hospital List Tarn Taran, Gurdaspur, Pathankot, Moga

- 10 ਲੱਖ ਦਾ ਫ੍ਰੀ ਇਲਾਜ: Sehat Card Hospital List Barnala Sangrur Mansa Malerkotla

- ਫ੍ਰੀ ਇਲਾਜ ਹਸਪਤਾਲ ਸੂਚੀ: Sehat Card Hospital List Faridkot Muktsar Ferozepur Fazilka

- 10 ਲੱਖ ਮੁਫ਼ਤ ਇਲਾਜ: Sehat Card Hospital List Patiala, Mohali, Ropar, Fatehgarh Sahib

- Mukh Mantri Sehat Card Hospital List Jalandhar Kapurthala Hoshiarpur Nawanshahr (ਮੁਫ਼ਤ ਇਲਾਜ)

- ਲੁਧਿਆਣਾ: ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ (10 ਲੱਖ ਤੱਕ ਮੁਫ਼ਤ ਇਲਾਜ)

- ਬਠਿੰਡਾ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਹਸਪਤਾਲਾਂ ਦੀ ਲਿਸਟ “Mukh Mantri Sehat Card Hospital List Punjab” 10 ਲੱਖ ਦਾ ਮੁਫ਼ਤ ਇਲਾਜ ਕਰਨ ਵਾਲੇ ਸਾਰੇ ਹਸਪਤਾਲਾਂ ਦੀ ਪੂਰੀ ਲਿਸਟ (ਆਪਣੇ ਜ਼ਿਲ੍ਹੇ ਮੁਤਾਬਕ ਦੇਖੋ)

- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ‘ਮੁੱਖ ਮੰਤਰੀ ਸਿਹਤ ਕਾਰਡ’ ਨਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ Mukh Mantri Sehat Card Punjab

- ਪੰਜਾਬ ਵਿੱਚ ਅੰਤਰ-ਜਾਤੀ ਵਿਆਹ (Punjab inter caste marriage scheme) ਤੇ ਸਰਕਾਰ ਦੇ ਰਹੀ ਹੈ 2.5 ਲੱਖ ਰੁਪਏ: ਜਾਣੋ ਕਿਵੇਂ ਮਿਲਣਗੇ ਪੈਸੇ

- ਪੰਜਾਬ ਅਸ਼ੀਰਵਾਦ ਸਕੀਮ, 51000 ਸ਼ਗਨ ਸਕੀਮ ਜਾਣੋ ਕਿਵੇਂ ਮਿਲੇਗੀ , ਜਰੂਰੀ ਫਾਰਮ, ਯੋਗਤਾ ਅਤੇ ਅਪਲਾਈ ਕਰਨ ਦਾ ਤਰੀਕਾ..

- ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026(punjab police constable recruitment 2026) 3298 ਪੋਸਟਾਂ ਲਈ ਆਨਲਾਈਨ ਅਪਲਾਈ ਕਰੋ

- ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ : ਪੰਜਾਬ ਦੀ ਹਰ ਔਰਤ ਨੂੰ ਮਿਲਣਗੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ , ਜਾਣੋ ਕਿਵੇਂ , ਸਰਤਾ ਅਤੇ ਪੂਰੀ ਜਾਣਕਾਰੀ




