ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਬਹੁਤ ਹੀ ਅਹਿਮ ਅਤੇ ਵੱਡੀ scheme ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਨਾਮ ਹੈ – ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ (Mukh Mantri Mavan Dhiyan Satkar Yojana)। ਇਸ ਯੋਜਨਾ ਦਾ ਮੁੱਖ ਉਦੇਸ਼ ਔਰਤਾਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ (Financial help) ਪ੍ਰਦਾਨ ਕਰਨਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 14 ਅਪ੍ਰੈਲ ਨੂੰ ਆਦਮਪੁਰ ਰੈਲੀ ਦੌਰਾਨ ਇਸ ਯੋਜਨਾ ਨੂੰ officially ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸਦੀ Registration 15 ਅਪ੍ਰੈਲ ਤੋਂ, ਚੁਣੇ ਹੋਏ ਜਿਲ੍ਹਿਆਂ ਅਤੇ ਹਲਕਿਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ।
ਕੀ ਤੁਸੀਂ ਵੀ ਇਸ scheme ਦਾ ਲਾਭ ਲੈ ਸਕਦੇ ਹੋ? ਆਓ ਜਾਣਦੇ ਹਾਂ ਪੂਰੀ ਜਾਣਕਾਰੀ।
ਕਿੱਥੇ-ਕਿੱਥੇ ਸ਼ੁਰੂ ਹੈ ਰਜਿਸਟ੍ਰੇਸ਼ਨ? (7 ਜ਼ਿਲਿਆਂ ਦੇ 9 ਹਲਕੇ)
ਸਭ ਤੋਂ ਪਹਿਲਾਂ, ਆਓ ਦੇਖੀਏ ਕਿ ਕਿਹੜੇ-ਕਿਹੜੇ ਜਿਲ੍ਹਿਆਂ (Districts) ਅਤੇ ਵਿਧਾਨ ਸਭਾ ਹਲਕਿਆਂ (Constituencies) ਵਿੱਚ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸਿਰਫ਼ ਇਹਨਾਂ ਖੇਤਰਾਂ ਦੀਆਂ ਰਿਹਾਇਸ਼ੀ ਔਰਤਾਂ ਹੀ ਇਸ ਸਮੇਂ ਅਪਲਾਈ ਕਰ ਸਕਦੀਆਂ ਹਨ:
7 ਜਿਲ੍ਹੇ (Districts):
- ਮੁਕਤਸਰ (Muktsar)
- ਰੋਪੜ (Rupnagar/Ropar)
- ਪਟਿਆਲਾ (Patiala)
- ਸੰਗਰੂਰ (Sangrur)
- ਮੋਗਾ (Moga)
- ਜਲੰਧਰ (Jalandhar)
- ਫਰੀਦਕੋਟ (Faridkot)
ਜ਼ਿਲ੍ਹਿਆਂ ਵਿੱਚੋ ਚੁਣੇ ਗਏ 9 ਵਿਧਾਨ ਸਭਾ ਹਲਕੇ (Constituencies):
- ਮਲੋਟ (Malout)
- ਸ੍ਰੀ ਆਨੰਦਪੁਰ ਸਾਹਿਬ (Sri Anandpur Sahib)
- ਸੁਨਾਮ (Sunam)
- ਬਟਾਲਾ (Batala)
- ਮੋਗਾ (Moga)
- ਪਟਿਆਲਾ ਦਿਹਾਤੀ (Patiala Rural)
- ਆਦਮਪੁਰ (Adampur)
- ਦਿੜਬਾ (Dirba)
- ਕੋਟਕਪੂਰਾ (Kotkapura)
ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਖੇਤਰ ਵਿੱਚ ਰਹਿੰਦੇ ਹੋ, ਤਾਂ ਤੁਸੀਂ 15 ਅਪ੍ਰੈਲ ਤੋਂ ਆਪਣੀ Registration ਕਰਵਾ ਸਕਦੇ ਹੋ।
ਔਰਤਾਂ ਨੂੰ ਕਿੰਨੀ ਮਿਲੇਗੀ ਸਹਾਇਤਾ ਰਾਸ਼ੀ?
ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ ਮਿਲੇਗੀ, ਜੋ ਉਹਨਾਂ ਦੀ ਸ਼੍ਰੇਣੀ (Category) ‘ਤੇ ਨਿਰਭਰ ਕਰਦੀ ਹੈ:
- ਜਨਰਲ ਸ਼੍ਰੇਣੀ (General Category): ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਮਿਲੇਗਾ।
- ਅਨੁਸੂਚਿਤ ਜਾਤੀ ਸ਼੍ਰੇਣੀ (SC Category): ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਇਸ scheme ਦਾ ਐਲਾਨ ਪੰਜਾਬ ਸਰਕਾਰ ਵੱਲੋਂ 8 ਮਾਰਚ ਦੇ ਬਜਟ (Budget) ਵਿੱਚ ਕੀਤਾ ਗਿਆ ਸੀ।
ਕਿਵੇਂ ਕਰੀਏ ਰਜਿਸਟ੍ਰੇਸ਼ਨ? ਜ਼ਰੂਰੀ ਦਸਤਾਵੇਜ਼ ਅਤੇ ਸਥਾਨ
ਰਜਿਸਟ੍ਰੇਸ਼ਨ ਪ੍ਰਕਿਰਿਆ ਬਹੁਤ ਹੀ ਸਾਦੀ ਰੱਖੀ ਗਈ ਹੈ:
ਜ਼ਰੂਰੀ ਦਸਤਾਵੇਜ਼ (Required Documents): ਬਿਨੈਕਾਰ ਕੋਲ ਪੰਜਾਬ ਦਾ ਬਣਿਆ ਆਧਾਰ ਕਾਰਡ (Aadhaar Card) ਅਤੇ ਵੋਟਰ ਆਈਡੀ ਕਾਰਡ (Voter ID Card) ਹੋਣਾ ਲਾਜ਼ਮੀ ਹੈ।
ਸਥਾਨ: ਤੁਸੀਂ ਆਪਣੇ ਨਜ਼ਦੀਕੀ ਆਂਗਣਵਾੜੀ ਕੇਂਦਰਾਂ (Anganwadi Centers) ਅਤੇ ਸੇਵਾ ਕੇਂਦਰਾਂ (Sewa Kendras) ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।
ਫੀਸ (Fees): ਇਹ registration ਪੂਰੀ ਤਰ੍ਹਾਂ ਮੁਫ਼ਤ (Free of cost) ਹੋਵੇਗੀ। ਲੋਕਾਂ ਦੀ ਸਹੂਲਤ ਲਈ facilitators ਦੀ ਤਾਇਨਾਤੀ ਵੀ ਕੀਤੀ ਜਾ ਸਕਦੀ ਹੈ।
ਪੈਸੇ ਕਿਵੇਂ ਮਿਲਣਗੇ ਅਤੇ ਹੋਰ ਜ਼ਰੂਰੀ ਗੱਲਾਂ
ਸਹਾਇਤਾ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ DBT (Direct Benefit Transfer) ਰਾਹੀਂ ਭੇਜੀ ਜਾਵੇਗੀ।
ਜੇਕਰ ਕਿਸੇ ਕਾਰਨ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੀ ਅਗਲੀ ਕਿਸ਼ਤ ਰੋਕ ਦਿੱਤੀ ਜਾਵੇਗੀ। ਹਾਲਾਂਕਿ, ਪਹਿਲਾਂ ਦਿੱਤੀ ਜਾ ਚੁੱਕੀ ਰਕਮ ਵਾਪਸ (Recover) ਨਹੀਂ ਕਰਵਾਈ ਜਾਵੇਗੀ।
ਇਸ ਪੂਰੀ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਗਰਾਨੀ (Monitoring) ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਕਮੇਟੀ ਵੀ ਬਣਾਈ ਗਈ ਹੈ।
ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬ ਸੇਵਾ ਪੋਰਟਲ ਨਾਲ ,ਸਾਡੇ Whatsappਗਰੁੱਪ ਵਿੱਚ ਸ਼ਾਮਿਲ ਹੋਣ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਾਂ।
https://chat.whatsapp.com/KkxaLBLRb9o8G7B3aJZIwT?mode=gi_t
Whatsaap link☝🏻
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:

- ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਕਿਵੇਂ ਭਰੀਏ? ਜਾਣੋ ਪੂਰਾ ਤਰੀਕਾ, ਫਾਇਦੇ ਅਤੇ ਆਖਰੀ ਤਾਰੀਕਾਂ

- PM ਸੂਰਿਆ ਘਰ ਯੋਜਨਾ (PM Surya Ghar Yojana): ਸੋਲਰ ਲਗਵਾਉਣ ਲਈ ਮਿਲਣਗੇ 78000 ਰੁਪੈ,ਸੋਲਰ ਪੈਨਲ ਲਗਵਾਉਣ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ? (ਪੂਰੀ ਜਾਣਕਾਰੀ)

- 1000, 1500 ਰੁਪੈ ਸਕੀਮ ਦੀ ਦੂਜੀ ਲਿਸਟ ਜਾਰੀ ,ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਭਰੇ ਜਾਣਗੇ ਫਾਰਮ? ਪੰਜਾਬ ਸਰਕਾਰ ਦਾ ਵੱਡਾ ਐਲਾਨ: ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਦੂਜੇ ਪੜਾਅ ਦੀ ਲਿਸਟ ਜਾਰੀ(MMMDSY Phase 2 List 2026)

- ਪੰਜਾਬ ਵਿੱਚ ਕਿਸਾਨ ਆਈ ਕਾਰਡ (Farmer ID) ਕਿਵੇਂ ਬਣਵਾਈਏ? ਜਾਣੋ ਇਸਦੇ ਫਾਇਦੇ ਅਤੇ ਪੂਰੀ ਜਾਣਕਾਰੀ!

- 🚨 Census 2027 Online Shuru: ਕਰਮਚਾਰੀ ਦੇ ਆਉਣ ਤੋਂ ਪਹਿਲਾਂ ਆਪਣੇ ਮੋਬਾਈਲ ਤੋਂ ਕਰੋ Self Enumeration! (Full Process)

- Punjab SIR 2026: ਆਪਣੀ ਵੋਟ ਕਿਵੇਂ ਬਚਾਈਏ? Online Check ਕਰੋ,SIR ਕੀ ਹੈ? ਜਾਣੋ ਵਿਸਤਾਰ ਵਿੱਚ…

- Punjab J-Form Online Download: ਆਪਣੀ ਫਸਲ ਦਾ ਜੇ-ਫਾਰਮ ਮੋਬਾਈਲ ‘ਤੇ ਕਿਵੇਂ ਕੱਢੀਏ? (Step-by-Step Guide)

- Punjab Govt Free Coaching Scheme: ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਮੁਫ਼ਤ ਤਿਆਰੀ ਕਿਵੇਂ ਕਰੀਏ? (IAS, PCS, Bank, Police)

- 15 ਅਪ੍ਰੈਲ ਤੋਂ 7 ਜਿਲ੍ਹਿਆਂ ‘ਚ ਰਜਿਸਟ੍ਰੇਸ਼ਨ ਸ਼ੁਰੂ, ਔਰਤਾਂ ਨੂੰ ਮਿਲਣਗੇ ₹1000/1500 ਰੁਪੈ, Mukh Mantri Mavan Dhiyan Satkar Yojana Punjab:

- Punjab Govt Doorstep Service (1076 Helpline): ਘਰ ਬੈਠੇ 43 Government Services ਦਾ ਲਾਭ ਕਿਵੇਂ ਲਈਏ?

- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)

- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)

- ਪੰਜਾਬ ਵਿੱਚ ਲਰਨਿੰਗ ਲਾਈਸੈਂਸ (learning licence) ਘਰ ਬੈਠੇ ਕਿਵੇਂ ਬਣਾਈਏ? ਜਾਣੋ ਆਨਲਾਈਨ ਸਾਰਥੀ ਪੋਰਟਲ ਰਾਹੀਂ ਅਪਲਾਈ ਕਰਨ ਦਾ ਪੂਰਾ ਤਰੀਕਾ (2026)

- ਪੰਜਾਬ ਰਿਹਾਇਸ਼ੀ /ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਕਿਵੇਂ ਬਣਵਾਈਏ? ਜਰੂਰੀ ਦਸਤਾਵੇਜ਼ ਅਤੇ ਪੂਰਾ ਤਰੀਕਾ 2026

- ਪੰਜਾਬ ਵਿੱਚ ਆਮਦਨ ਸਰਟੀਫਿਕੇਟ (Income Certificate) ਕਿਵੇਂ ਬਣਵਾਈਏ? ਸਰਟੀਫੀਕੇਟ ਬਣਵਾਉਣ ਦਾ ਸਭ ਤੋਂ ਵਧੀਆ ਸਮਾਂ! ਆਨਲਾਈਨ ਅਪਲਾਈ ਦਾ ਪੂਰਾ ਤਰੀਕਾ (2026)

- ਜਾਣੋ ਕਦੋਂ ਤੋਂ ਆਉਣਗੇ ਖਾਤੇ ਵਿੱਚ ਹਜ਼ਾਰ ਰੁਪਏ?ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ, AAP ਸਰਕਾਰ ਨੇ ਕੈਬਨਿਟ ‘ਚ ਲਗਾਈ ਮੋਹਰ।

- ਕੀ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਕੋਈ ਨਹੀਂ ਸੁਣ ਰਿਹਾ? ਜਾਣੋ ਪੰਜਾਬ ਸਰਕਾਰ ਦੇ ਇਸ ਆਨਲਾਈਨ ਪੋਰਟਲ ਰਾਹੀਂ ਮੁਫਤ ਸ਼ਿਕਾਇਤ ਕਿਵੇਂ ਕਰੀਏ।

- ਪੰਜਾਬ ਵਿੱਚ RTI ਕਿਵੇਂ ਪਾਈਏ? ਆਨਲਾਈਨ ਅਪਲਾਈ, ਫੀਸ ਅਤੇ ਦਸਤਾਵੇ(HOW TO FILE RTI IN PUNJAB)

- ਪੰਜਾਬ ਸਰਕਾਰ ਦੀਆ ਸਾਰੀਆ ਸੇਵਾਵਾਂ(G2C services)ਲਈ ਮਨਜੂਰ ਸੁਦਾ ਦਸਤਾਵੇਜਾਂ ਦੀ ਸੂਚੀ.

- ਪੰਜਾਬ ਰਿਹਾਇਸ਼ ਸਰਟੀਫਿਕੇਟ (Punjab residence certificate)ਕਿਵੇਂ ਬਣਾਈਏ ?ਔਰਤਾਂ ਦੀ 1000 ਰੁਪਏ ਸਕੀਮ ਅਤੇ ਸਰਕਾਰੀ ਨੌਕਰੀਆਂ ਲਈ ਜਰੂਰੀ।

- 10 ਲੱਖ ਮੁਫ਼ਤ ਇਲਾਜ: Sehat Card Hospital List Tarn Taran, Gurdaspur, Pathankot, Moga

- 10 ਲੱਖ ਦਾ ਫ੍ਰੀ ਇਲਾਜ: Sehat Card Hospital List Barnala Sangrur Mansa Malerkotla

- ਫ੍ਰੀ ਇਲਾਜ ਹਸਪਤਾਲ ਸੂਚੀ: Sehat Card Hospital List Faridkot Muktsar Ferozepur Fazilka

- 10 ਲੱਖ ਮੁਫ਼ਤ ਇਲਾਜ: Sehat Card Hospital List Patiala, Mohali, Ropar, Fatehgarh Sahib

- Mukh Mantri Sehat Card Hospital List Jalandhar Kapurthala Hoshiarpur Nawanshahr (ਮੁਫ਼ਤ ਇਲਾਜ)

- ਲੁਧਿਆਣਾ: ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ (10 ਲੱਖ ਤੱਕ ਮੁਫ਼ਤ ਇਲਾਜ)

- ਬਠਿੰਡਾ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਹਸਪਤਾਲਾਂ ਦੀ ਲਿਸਟ “Mukh Mantri Sehat Card Hospital List Punjab” 10 ਲੱਖ ਦਾ ਮੁਫ਼ਤ ਇਲਾਜ ਕਰਨ ਵਾਲੇ ਸਾਰੇ ਹਸਪਤਾਲਾਂ ਦੀ ਪੂਰੀ ਲਿਸਟ (ਆਪਣੇ ਜ਼ਿਲ੍ਹੇ ਮੁਤਾਬਕ ਦੇਖੋ)




