ਕੀ ਤੁਹਾਡਾ ਕੋਈ ਸਰਕਾਰੀ ਕੰਮ ਰੁਕਿਆ ਪਿਆ ਹੈਂ? ਕੀ ਤੁਸੀਂ ਵਾਰ-ਵਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਹੋ ਅਤੇ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜੇਕਰ ਇਸ ਤਰ੍ਹਾਂ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਤੁਹਾਨੂੰ ਹੋਰ ਖੱਜਲ ਖੁਆਰ ਹੋਣ ਦੀ ਜਰੂਰਤ ਨਹੀਂ ਹੈ।
ਅੱਜ ਦੇ ਡਿਜੀਟਲ ਯੁਗ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਗਰਿਕਾਂ ਲਈ ਇੱਕ ਬਹੁਤ ਹੀ ਵਧੀਆ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਹੈ। “ਜਨਤਕ ਸ਼ਿਕਾਇਤ ਨਿਵਾਰਨ ਪੋਰਟਲ” (Public Grievance Redressal Portal) ਇਹ ਪੋਰਟਲ connect.punjab.gov.in ਦੀ ਵੈੱਬਸਾਈਟ ਤੇ ਉਪਲਬਧ ਹੈ, ਇਸ ਰਾਹੀਂ ਤੁਸੀਂ ਘਰ ਬੈਠੇ ਆਪਣੇ ਕੰਪਿਊਟਰ ਜਾਂ ਮੋਬਾਈਲ ਤੋਂ ਪੰਜਾਬ ਦੇ ਕਿਸੇ ਵੀ ਵਿਭਾਗ ਜਾਂ ਸਰਕਾਰੀ ਦਫਤਰ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ।
ਆਓ ਜਾਣਦੇ ਹਾਂ ਇਸ ਪੋਟਰਲ ਬਾਰੇ ਪੂਰੀ ਜਾਣਕਾਰੀ ਅਤੇ ਸ਼ਿਕਾਇਤ ਦਰਜ ਕਰਨ ਦਾ ਸਭ ਤੋਂ ਸੌਖਾ ਤਰੀਕਾ
ਸਿਕਾਇਤ ਨਿਵਾਰਨ ਪੋਰਟਲ ਕੀ ਹੈ? (WHAT IS GRIEVANCE PORTAL)
ਇਹ ਪੰਜਾਬ ਸਰਕਾਰ ਦਾ ਇੱਕ ਆਨਲਾਈਨ ਪਲੇਟਫਰਮ ਜਿਸ ਦੀ ਮਦਦ ਨਾਲ ਪੰਜਾਬ ਦਾ ਹਰ ਇੱਕ ਨਾਗਰਿਕ ਕਿਸੇ ਵੀ ਜਗਹਾ ਤੋਂ ਅਤੇ ਕਿਸੇ ਵੀ ਸਮੇਂ ਕਿਸੇ ਵੀ ਸਰਕਾਰੀ ਦਫਤਰ ਕਰਮਚਾਰੀ ਅਧਿਕਾਰੀ ਦੀ ਸ਼ਿਕਾਇਤ ਬੜੇ ਹੀ ਸੌਖੇ ਤਰੀਕੇ ਨਾਲ ਕਰ ਸਕਦਾ ਹੈ। ਇਹ ਪੋਰਟਲ ਪੰਜਾਬ ਦੇ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਇਨਾ ਸ਼ਿਕਾਇਤਾਂ ਦੇ ਨਿਪਟਾਰੇ ਸਮੇਂ ਵੱਧ ਅਤੇ ਜਲਦੀ ਕਰਦੀ ਹੈ। ਇਸ ਪੋਰਟਲ ਰਾਹੀਂ ਸ਼ਿਕਾਇਤ ਕਰਨ ਤੇ ਪੜਤਾਲ ਅਤੇ ਕਾਰਵਾਈ ਬਹੁਤ ਜਲਦੀ ਹੁੰਦੀ ਹੈ।
ਇਸ ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਨ ਦੇ ਮੁੱਖ ਫਾਇਦੇ(KEY BENEFITS)
- ਕੋਈ ਫੀਸ ਨਹੀਂ (Zero Cost): ਇਸ ਪੋਰਟਲ ‘ਤੇ ਸ਼ਿਕਾਇਤ ਦਰਜ ਕਰਨ ਲਈ ਤੁਹਾਨੂੰ ਇੱਕ ਵੀ ਰੁਪਇਆ ਦੇਣ ਦੀ ਲੋੜ ਨਹੀਂ ਹੈ। ਐਪਲੀਕੇਸ਼ਨ/ਪ੍ਰੋਸੈਸਿੰਗ ਫੀਸ ਅਤੇ ਸਰਕਾਰੀ ਫੀਸ ਬਿਲਕੁਲ ਮੁਫ਼ਤ (₹ NA) ਹੈ।
- ਪੱਕੀ ਸਮਾਂ-ਸੀਮਾ (Time-Bound Resolution): ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਿਭਾਗ ਕੋਲ 15 ਦਿਨਾਂ ਦੀ ਸਮਾਂ-ਸੀਮਾ ਹੁੰਦੀ ਹੈ।
- ਕਿਸੇ ਵਾਧੂ ਦਸਤਾਵੇਜ਼ ਦੀ ਲੋੜ ਨਹੀਂ: ਸ਼ਿਕਾਇਤ ਦਰਜ ਕਰਨ ਵੇਲੇ ਤੁਹਾਨੂੰ ਲਾਜ਼ਮੀ ਤੌਰ ‘ਤੇ ਕੋਈ ਵੀ ਸਹਾਇਕ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ।
- ਆਪਣੀ ਸ਼ਿਕਾਇਤ ਨੂੰ ਟ੍ਰੈਕ ਕਰੋ (Track Your Complaint): ਜਦੋਂ ਤੁਸੀਂ ਸ਼ਿਕਾਇਤ ਦਰਜ ਕਰਦੇ ਹੋ, ਤਾਂ ਸਿਸਟਮ ਦੁਆਰਾ ਇੱਕ ਵਿਲੱਖਣ ਰਜਿਸਟ੍ਰੇਸ਼ਨ ਨੰਬਰ (Unique ID) ਤਿਆਰ ਕੀਤਾ ਜਾਂਦਾ ਹੈ। ਇਸ ਨੰਬਰ ਨਾਲ ਤੁਸੀਂ ਆਪਣੀ ਸ਼ਿਕਾਇਤ ਦਾ ਸਟੇਟਸ (Status) ਚੈੱਕ ਕਰ ਸਕਦੇ ਹੋ ਕਿ ਉਸ ‘ਤੇ ਕੀ ਕਾਰਵਾਈ ਹੋ ਰਹੀ ਹੈ।
ਅਰਜੀ ਕਿਵੇਂ ਦੇਣੀ ਹੈ (HOW TO APPLY STEP BY STEP)
ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਹੇਠਾਂ ਦਿੱਤੇ ਸੌਖੇ ਕਦਮਾਂ ਦੀ ਪਾਲਨਾ ਕਰੋ:
- ਪੋਰਟਲ ‘ਤੇ ਜਾਓ: ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ connect.punjab.gov.in ‘ਤੇ ਜਾਓ।
- ਲੌਗਇਨ ਕਰੋ (Login): ਪੋਰਟਲ ਨਾਲ ਜੁੜਨ ਲਈ ਆਪਣਾ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਭਰ ਕੇ ਲੌਗਇਨ ਕਰੋ। ਜੇਕਰ ਤੁਹਾਡਾ ਖਾਤਾ ਨਹੀਂ ਹੈ, ਤਾਂ ਪਹਿਲਾਂ ਨਵੀਂ ਰਜਿਸਟ੍ਰੇਸ਼ਨ ਕਰੋ।
- ਪ੍ਰੋਫਾਈਲ ਭਰੋ (Complete Profile): ਲੌਗਇਨ ਕਰਨ ਤੋਂ ਬਾਅਦ, ਆਪਣੀ ਲੋੜੀਂਦੀ ਜਾਣਕਾਰੀ (ਜਿਵੇਂ ਕਿ ਨਾਮ, ਪਤਾ, ਜ਼ਿਲ੍ਹਾ ਆਦਿ) ਭਰ ਕੇ ਆਪਣਾ ਪ੍ਰੋਫਾਈਲ ਪੂਰਾ ਕਰੋ।
- ਅਪਲਾਈ ਕਰੋ (Click Apply Now): ਪ੍ਰੋਫਾਈਲ ਪੂਰਾ ਹੋਣ ਤੋਂ ਬਾਅਦ, ਸਕਰੀਨ ‘ਤੇ ਦਿੱਤੇ “Click to apply for Grievance” ਜਾਂ “Apply Now” ਬਟਨ ‘ਤੇ ਕਲਿੱਕ ਕਰੋ।
- ਸ਼ਿਕਾਇਤ ਲਿਖੋ: ਆਪਣੀ ਸਮੱਸਿਆ ਬਾਰੇ ਪੂਰੇ ਵਿਸਥਾਰ ਵਿੱਚ ਲਿਖੋ ਅਤੇ ਜਿਸ ਵਿਭਾਗ ਨਾਲ ਸਬੰਧਤ ਸ਼ਿਕਾਇਤ ਹੈ, ਉਸਦੀ ਚੋਣ ਕਰੋ ਅਤੇ ਫਾਰਮ ਜਮ੍ਹਾਂ (Submit) ਕਰ ਦਿਓ।
ਉੱਪਰ ਦਿੱਤੇ ਆਸਾਨ ਕਦਮਾਂ ਰਾਹੀਂ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ , ਹੁਣ ਤੁਹਾਨੂੰ ਆਪਣੇ ਕਿਸੇ ਵੀ ਸਰਕਾਰੀ ਕੰਮ ਲੇਖਾ ਅੱਜ ਲਿਖਵਾ ਰਹੇ ਹੋਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ ਅਤੇ ਸਾਡੀ ਵੈਬਸਾਈਟ ਨਾਲ ਬਣੇ ਰਹੋ ਸਾਡੀ ਵੈਬਸਾਈਟ ਤੁਹਾਨੂੰ ਇਸ ਤਰਹਾਂ ਦੀ ਹੀ ਨਵੀਂ ਜਾਣਕਾਰੀ ਹਰ ਸਮੇਂ ਦੇਣ ਲਈ ਮਿਹਨਤ ਕਰਦੀ ਰਹਿੰਦੀ ਹੈ।
ਸਾਡੇ ਵਟਸਐਪ ਗਰੁੱਪ ਨਾਲ ਜੁੜਨ ਲਈ ਸਾਈਟ ਦੇ ਉੱਪਰ ਦਿੱਤੇ ਜੋਇਨ ਬਟਨ ਉੱਪਰ ਕਲਿੱਕ ਕਰੋ ਤਾਂ ਕਿ ਨਵੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ।
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:

- ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਕਿਵੇਂ ਭਰੀਏ? ਜਾਣੋ ਪੂਰਾ ਤਰੀਕਾ, ਫਾਇਦੇ ਅਤੇ ਆਖਰੀ ਤਾਰੀਕਾਂ

- PM ਸੂਰਿਆ ਘਰ ਯੋਜਨਾ (PM Surya Ghar Yojana): ਸੋਲਰ ਲਗਵਾਉਣ ਲਈ ਮਿਲਣਗੇ 78000 ਰੁਪੈ,ਸੋਲਰ ਪੈਨਲ ਲਗਵਾਉਣ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ? (ਪੂਰੀ ਜਾਣਕਾਰੀ)

- 1000, 1500 ਰੁਪੈ ਸਕੀਮ ਦੀ ਦੂਜੀ ਲਿਸਟ ਜਾਰੀ ,ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਭਰੇ ਜਾਣਗੇ ਫਾਰਮ? ਪੰਜਾਬ ਸਰਕਾਰ ਦਾ ਵੱਡਾ ਐਲਾਨ: ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਦੂਜੇ ਪੜਾਅ ਦੀ ਲਿਸਟ ਜਾਰੀ(MMMDSY Phase 2 List 2026)

- ਪੰਜਾਬ ਵਿੱਚ ਕਿਸਾਨ ਆਈ ਕਾਰਡ (Farmer ID) ਕਿਵੇਂ ਬਣਵਾਈਏ? ਜਾਣੋ ਇਸਦੇ ਫਾਇਦੇ ਅਤੇ ਪੂਰੀ ਜਾਣਕਾਰੀ!

- 🚨 Census 2027 Online Shuru: ਕਰਮਚਾਰੀ ਦੇ ਆਉਣ ਤੋਂ ਪਹਿਲਾਂ ਆਪਣੇ ਮੋਬਾਈਲ ਤੋਂ ਕਰੋ Self Enumeration! (Full Process)

- Punjab SIR 2026: ਆਪਣੀ ਵੋਟ ਕਿਵੇਂ ਬਚਾਈਏ? Online Check ਕਰੋ,SIR ਕੀ ਹੈ? ਜਾਣੋ ਵਿਸਤਾਰ ਵਿੱਚ…

- Punjab J-Form Online Download: ਆਪਣੀ ਫਸਲ ਦਾ ਜੇ-ਫਾਰਮ ਮੋਬਾਈਲ ‘ਤੇ ਕਿਵੇਂ ਕੱਢੀਏ? (Step-by-Step Guide)

- Punjab Govt Free Coaching Scheme: ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਮੁਫ਼ਤ ਤਿਆਰੀ ਕਿਵੇਂ ਕਰੀਏ? (IAS, PCS, Bank, Police)

- 15 ਅਪ੍ਰੈਲ ਤੋਂ 7 ਜਿਲ੍ਹਿਆਂ ‘ਚ ਰਜਿਸਟ੍ਰੇਸ਼ਨ ਸ਼ੁਰੂ, ਔਰਤਾਂ ਨੂੰ ਮਿਲਣਗੇ ₹1000/1500 ਰੁਪੈ, Mukh Mantri Mavan Dhiyan Satkar Yojana Punjab:

- Punjab Govt Doorstep Service (1076 Helpline): ਘਰ ਬੈਠੇ 43 Government Services ਦਾ ਲਾਭ ਕਿਵੇਂ ਲਈਏ?

- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)

- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)

- ਪੰਜਾਬ ਵਿੱਚ ਲਰਨਿੰਗ ਲਾਈਸੈਂਸ (learning licence) ਘਰ ਬੈਠੇ ਕਿਵੇਂ ਬਣਾਈਏ? ਜਾਣੋ ਆਨਲਾਈਨ ਸਾਰਥੀ ਪੋਰਟਲ ਰਾਹੀਂ ਅਪਲਾਈ ਕਰਨ ਦਾ ਪੂਰਾ ਤਰੀਕਾ (2026)

- ਪੰਜਾਬ ਰਿਹਾਇਸ਼ੀ /ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਕਿਵੇਂ ਬਣਵਾਈਏ? ਜਰੂਰੀ ਦਸਤਾਵੇਜ਼ ਅਤੇ ਪੂਰਾ ਤਰੀਕਾ 2026

- ਪੰਜਾਬ ਵਿੱਚ ਆਮਦਨ ਸਰਟੀਫਿਕੇਟ (Income Certificate) ਕਿਵੇਂ ਬਣਵਾਈਏ? ਸਰਟੀਫੀਕੇਟ ਬਣਵਾਉਣ ਦਾ ਸਭ ਤੋਂ ਵਧੀਆ ਸਮਾਂ! ਆਨਲਾਈਨ ਅਪਲਾਈ ਦਾ ਪੂਰਾ ਤਰੀਕਾ (2026)

- ਜਾਣੋ ਕਦੋਂ ਤੋਂ ਆਉਣਗੇ ਖਾਤੇ ਵਿੱਚ ਹਜ਼ਾਰ ਰੁਪਏ?ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ, AAP ਸਰਕਾਰ ਨੇ ਕੈਬਨਿਟ ‘ਚ ਲਗਾਈ ਮੋਹਰ।

- ਕੀ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਕੋਈ ਨਹੀਂ ਸੁਣ ਰਿਹਾ? ਜਾਣੋ ਪੰਜਾਬ ਸਰਕਾਰ ਦੇ ਇਸ ਆਨਲਾਈਨ ਪੋਰਟਲ ਰਾਹੀਂ ਮੁਫਤ ਸ਼ਿਕਾਇਤ ਕਿਵੇਂ ਕਰੀਏ।

- ਪੰਜਾਬ ਵਿੱਚ RTI ਕਿਵੇਂ ਪਾਈਏ? ਆਨਲਾਈਨ ਅਪਲਾਈ, ਫੀਸ ਅਤੇ ਦਸਤਾਵੇ(HOW TO FILE RTI IN PUNJAB)

- ਪੰਜਾਬ ਸਰਕਾਰ ਦੀਆ ਸਾਰੀਆ ਸੇਵਾਵਾਂ(G2C services)ਲਈ ਮਨਜੂਰ ਸੁਦਾ ਦਸਤਾਵੇਜਾਂ ਦੀ ਸੂਚੀ.

- ਪੰਜਾਬ ਰਿਹਾਇਸ਼ ਸਰਟੀਫਿਕੇਟ (Punjab residence certificate)ਕਿਵੇਂ ਬਣਾਈਏ ?ਔਰਤਾਂ ਦੀ 1000 ਰੁਪਏ ਸਕੀਮ ਅਤੇ ਸਰਕਾਰੀ ਨੌਕਰੀਆਂ ਲਈ ਜਰੂਰੀ।

- 10 ਲੱਖ ਮੁਫ਼ਤ ਇਲਾਜ: Sehat Card Hospital List Tarn Taran, Gurdaspur, Pathankot, Moga

- 10 ਲੱਖ ਦਾ ਫ੍ਰੀ ਇਲਾਜ: Sehat Card Hospital List Barnala Sangrur Mansa Malerkotla

- ਫ੍ਰੀ ਇਲਾਜ ਹਸਪਤਾਲ ਸੂਚੀ: Sehat Card Hospital List Faridkot Muktsar Ferozepur Fazilka

- 10 ਲੱਖ ਮੁਫ਼ਤ ਇਲਾਜ: Sehat Card Hospital List Patiala, Mohali, Ropar, Fatehgarh Sahib

- Mukh Mantri Sehat Card Hospital List Jalandhar Kapurthala Hoshiarpur Nawanshahr (ਮੁਫ਼ਤ ਇਲਾਜ)

- ਲੁਧਿਆਣਾ: ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ (10 ਲੱਖ ਤੱਕ ਮੁਫ਼ਤ ਇਲਾਜ)

- ਬਠਿੰਡਾ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਹਸਪਤਾਲਾਂ ਦੀ ਲਿਸਟ “Mukh Mantri Sehat Card Hospital List Punjab” 10 ਲੱਖ ਦਾ ਮੁਫ਼ਤ ਇਲਾਜ ਕਰਨ ਵਾਲੇ ਸਾਰੇ ਹਸਪਤਾਲਾਂ ਦੀ ਪੂਰੀ ਲਿਸਟ (ਆਪਣੇ ਜ਼ਿਲ੍ਹੇ ਮੁਤਾਬਕ ਦੇਖੋ)

- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ‘ਮੁੱਖ ਮੰਤਰੀ ਸਿਹਤ ਕਾਰਡ’ ਨਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ Mukh Mantri Sehat Card Punjab

- ਪੰਜਾਬ ਵਿੱਚ ਅੰਤਰ-ਜਾਤੀ ਵਿਆਹ (Punjab inter caste marriage scheme) ਤੇ ਸਰਕਾਰ ਦੇ ਰਹੀ ਹੈ 2.5 ਲੱਖ ਰੁਪਏ: ਜਾਣੋ ਕਿਵੇਂ ਮਿਲਣਗੇ ਪੈਸੇ

- ਪੰਜਾਬ ਅਸ਼ੀਰਵਾਦ ਸਕੀਮ, 51000 ਸ਼ਗਨ ਸਕੀਮ ਜਾਣੋ ਕਿਵੇਂ ਮਿਲੇਗੀ , ਜਰੂਰੀ ਫਾਰਮ, ਯੋਗਤਾ ਅਤੇ ਅਪਲਾਈ ਕਰਨ ਦਾ ਤਰੀਕਾ..

- ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026(punjab police constable recruitment 2026) 3298 ਪੋਸਟਾਂ ਲਈ ਆਨਲਾਈਨ ਅਪਲਾਈ ਕਰੋ

- ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ : ਪੰਜਾਬ ਦੀ ਹਰ ਔਰਤ ਨੂੰ ਮਿਲਣਗੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ , ਜਾਣੋ ਕਿਵੇਂ , ਸਰਤਾ ਅਤੇ ਪੂਰੀ ਜਾਣਕਾਰੀ




